If you are experiencing issues registering for the course, please email us at PAS@jibc.ca and include the following:
- Legal First Name and Legal Last Name
- Email Address
- Identify which website you are using:
-
- PAS English: https://parenting-after-separation-dev.jibc.ca/courses/pas/
- PAS Punjabi: https://parenting-after-separation-dev.jibc.ca/courses/pasp/
- PAS Indigenous: https://parenting-after-separation-indigenous.jibc.ca/
If you require your certificate of completion to be emailed or mailed to you, please email us at PAS@jibc.ca and include the following:
- Legal First Name and Legal Last Name
- Mailing Address
- Identify which website you are using:
- PAS English: https://parenting-after-separation-dev.jibc.ca/courses/pas/
- PAS Punjabi: https://parenting-after-separation-dev.jibc.ca/courses/pasp/
- PAS Indigenous: https://parenting-after-separation-indigenous.jibc.ca/
If you are still experiencing problems accessing this course, please contact 604-214-7367.
If you would like to speak to a family justice counsellor, contact 1-844-747-3963.
Please note that staff are only able to provide assistance in English. If you need to contact us about this course, please have someone support you to contact us in English or identify to staff that you need assistance in another language so we can organize interpretation services.
We have made efforts to use inclusive language in this course and recognize that there can be challenges in translation. Your feedback is welcome in the exit survey at the end of the course.
ਜੇ ਤੁਸੀਂ ਇਸ ਕੋਰਸ ਲਈ ਰਜਿਸਟਰ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਕਿਰਪਾ ਕਰਕੇ ਸਾਨੂੰ PAS@jibc.ca ‘ਤੇ ਈਮੇਲ ਕਰੋ ਅਤੇ ਹੇਠ ਲਿਖਿਆਂ ਨੂੰ ਸ਼ਾਮਲ ਕਰੋ:
- ਕਨੂੰਨੀ ਨਾਮ ਅਤੇ ਕਨੂੰਨੀ ਉੱਪਨਾਮ
- ਈਮੇਲ ਪਤਾ
- ਤੁਸੀਂ ਜਿਹੜੀ ਵੈਬਸਾਈਟ ਦੀ ਵਰਤੋਂ ਕਰ ਰਹੇ ਹੋ, ਉਸ ਦੀ ਪਛਾਣ ਕਰੋ:
ਜੇ ਤੁਹਾਨੂੰ ਆਪਣੇ ਕੋਰਸ ਪੂਰਾ ਕਰਨ ਦਾ ਸਰਟੀਫਿਕੇਟ ਤੁਹਾਡੇ ਈਮੇਲ ਪਤੇ ‘ਤੇ ਜਾਂ ਡਾਕ ਰਾਹੀਂ ਭੇਜਣ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ PAS@jibc.ca ‘ਤੇ ਈਮੇਲ ਕਰੋ ਅਤੇ ਹੇਠ ਲਿਖਿਆਂ ਨੂੰ ਸ਼ਾਮਲ ਕਰੋ:
- ਕਨੂੰਨੀ ਨਾਮ ਅਤੇ ਕਨੂੰਨੀ ਉੱਪਨਾਮ
- ਡਾਕ ਭੇਜਣ ਲਈ ਪਤਾ
- ਤੁਸੀਂ ਜਿਸ ਵੈਬਸਾਈਟ ਦੀ ਵਰਤੋਂ ਕਰ ਰਹੇ ਹੋ, ਉਸ ਦੀ ਪਛਾਣ ਕਰੋ:
ਜੇ ਤੁਹਾਨੂੰ ਅਜੇ ਵੀ ਇਸ ਕੋਰਸ ਤੱਕ ਪਹੁੰਚ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਕਿਰਪਾ ਕਰਕੇ 604-214-7367 ‘ਤੇ ਸੰਪਰਕ ਕਰੋ।
ਜੇ ਤੁਸੀਂ ਕਿਸੇ ਫੈਮਿਲੀ ਜਸਟਿਸ ਕਾਊਂਸਲਰ ਨਾਲ ਗੱਲ ਕਰਨੀ ਚਾਹੁੰਦੇ ਹੋ, ਤਾਂ 1-844-747-3963 ਨਾਲ ਸੰਪਰਕ ਕਰੋ।
ਕਿਰਪਾ ਕਰਕੇ ਨੋਟ ਕਰੋ ਕਿ ਸਾਡਾ ਸਟਾਫ਼ ਪੰਜਾਬੀ ਵਿੱਚ ਤੁਹਾਡੀ ਸਹਾਇਤਾ ਕਰਨ ਦੇ ਯੋਗ ਨਹੀਂ ਹੈ। ਜੇ ਤੁਹਾਨੂੰ ਇਸ ਕੋਰਸ ਬਾਰੇ ਸਾਡੇ ਨਾਲ ਸੰਪਰਕ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਅੰਗਰੇਜ਼ੀ ਵਿੱਚ ਸੰਪਰਕ ਕਰਨ ਲਈ ਜਾਂ ਸਟਾਫ਼ ਨੂੰ ਇਹ ਦੱਸਣ ਲਈ ਕਿ ਤੁਹਾਨੂੰ ਪੰਜਾਬੀ ਵਿੱਚ ਸਹਾਇਤਾ ਦੀ ਲੋੜ ਹੈ, ਕਿਸੇ ਨੂੰ ਆਪਣੀ ਸਹਾਇਤਾ ਕਰਨ ਲਈ ਕਹੋ, ਤਾਂ ਜੋ ਅਸੀਂ ਪੰਜਾਬੀ ਵਿੱਚ ਤੁਹਾਡੀ ਸਹਾਇਤਾ ਲਈ ਦੁਭਾਸ਼ੀਆ ਸੇਵਾਵਾਂ ਦਾ ਇੰਤਜ਼ਾਮ ਕਰ ਸਕੀਏ।
ਅਸੀਂ ਇਸ ਕੋਰਸ ਵਿੱਚ ਸਮਾਵੇਸ਼ੀ ਭਾਸ਼ਾ ਦੀ ਵਰਤੋਂ ਕਰਨ ਦੇ ਯਤਨ ਕੀਤੇ ਹਨ ਅਤੇ ਜਾਣਦੇ ਹਾਂ ਕਿ ਅਨੁਵਾਦ ਵਿੱਚ ਕੁਝ ਚੁਣੌਤੀਆਂ ਹੋ ਸਕਦੀਆਂ ਹਨ। ਕੋਰਸ ਦੇ ਅੰਤ ‘ਤੇ ਐਗਜ਼ਿਟ ਸਰਵੇਖਣ ਵਿੱਚ ਤੁਹਾਡੇ ਵਿਚਾਰਾਂ ਦਾ ਸਵਾਗਤ ਹੈ।
Si vous avez de la difficulté à vous inscrire à ce cours, veuillez nous écrire à PAS@jibc.ca, en incluant les renseignements suivants :
- Prénom et nom officiels
- Adresse courriel
- Site Web que vous utilisez :
-
- Être parent après une séparation – Familles autochtones : https://parenting-after-separation-indigenous.jibc.ca/ ou
- Être parent après une séparation : https://parenting-after-separation.jibc.ca/
Si vous avez besoin qu’un certificat d’achèvement vous soit envoyé par courriel ou par la poste, veuillez nous écrire à PAS@jibc.ca, en incluant les renseignements suivants :
- Prénom et nom officiels
- Adresse courriel
- Adresse postale
- Site Web que vous utilisez :
- Être parent après une séparation – Familles autochtones : https://parenting-after-separation-indigenous.jibc.ca/ ou
- Être parent après une séparation : https://parenting-after-separation.jibc.ca/
Si vous avez encore de la difficulté à accéder au cours, veuillez composer le 604-214-7367.
Si vous voulez parler à une conseillère ou à un conseiller en justice familiale, veuillez composer le 1 844 747-3963.
Si vous avez besoin de communiquer avec nous au sujet de ce cours, veuillez noter que notre personnel n’offre pas d’aide en français. Si vous n’êtes pas à l’aise en anglais, veuillez demander à quelqu’un de vous aider à communiquer avec nous en anglais ou informez notre personnel que vous avez besoin d’aide en français et nous pourrons réserver des services d’interprétation.
Nous avons fait des efforts pour utiliser un langage inclusif dans ce cours et nous reconnaissons que cela peut présenter des difficultés au moment de la traduction. Nous vous invitons à nous faire part de vos commentaires dans le sondage à la fin du cours.